My Partner Sites
ਬੜਾ ਚੇਤਾ ਆਵੇ ਆਖਰੀ ਕਲਾਸ ਦਾ....
ਭਾਂਵੇ ਤਾਂ ਨੇ ਪੰਜ ਸਾਲ ਮਿੱਤਰੋ, ਕਾਲਜ਼ ਦੇ ਵਿੱਚ ਨੇ ਬਿਤਾਏ ਮੈਂ
ਹੋਰ ਤਿੰਨਾ ਸਾਲਾਂ ਵਿੱਚ ਬੀਏ ਕਰਗੇ, ਦੋ ਹੋਰ ਫੇਲ ਹੋ ਕੇ ਸੀ ਵਧਾਏ ਮੈਂ
ਹੋਵੇ ਘਰੋਂ ਮਾਪਿਆਂ ਨੇ ਕੱਢਤਾ, ਕਈ ਵਾਰੀ ਵਾਰੀ ਇੰਝ ਮੈਨੂੰ ਜਾਪਦਾ
ਬਾਕੀ ਤਾਂ ਪੁਰਾਣੇ ਦਿਨ ਭੁੱਲ ਗਏ, ਬੜਾ ਚੇਤਾ ਆਵੇ ਆਖਰੀ ਕਲਾਸ ਦਾ....