Blog Archive

ਜੇ ਲੱਗਦਾ ਜੋਰ ਏ ਤੈਥੋਂ ਤੂੰ ਹੀ ਲਾ ਲੈ ਨੀ......
ਭੁੱਲ ਸਕਦੀ ਤੂੰ ਮੈਨੂੰ ਤੂੰ ਹੀ ਭੁਲਾ ਲੈ ਨੀ.....
ਸਾਡੇ ਵਸ ਦਾ ਰੋਗ ਨਹੀਂ ਇਹ,ਥਾਂ ਥਾਂ ਦਿਲ ਵਟਾਉਣੇ ਨੀ......
ਜਾ ਲੱਭਦੀ ਰਹਿ ਜੇਂ ਗੀ ਅੜੀਏ, ਸਾਡੇ ਜਿਹੇ ਯਾਰ ਧਿਆਉਣੇ ਨੀ.........ਸਿੰਘ ਕੁਲਵਿੰਦਰ

Search

Online Vister