Blog Archive
My Partner Sites
ਪਹਿਲਾ ਪਿਆਰ
ਪਹਿਲਾਂ ਮਿਲਦੇ ਰਹੇ ਅਸੀਂ ਰਾਹਾਂ ਤੇ
ਫਿਰ ਨਾਂਅ ਲਿਖ ਬੈਠੇ ਸਾਹਾਂ ਤੇ
ਜਿੱਤ ਦੇ ਜਸ਼ਨ ਮਨਾਉਂਦਿਆਂ ਦੇ ਪੱਲੇ ਪੈ ਗਈ ਹਾਰ ਕੁੜੇ
ਸੱਚੀਂ ਭੁੱਲ ਕੇ ਵੀ ਨਹੀਂ ਭੁੱਲਦਾ ਕੀਤਾ ਪਹਿਲਾ ਪਿਆਰ ਕੁੜੇ
ਉਹ ਲੋਕ ਬੜੇ ਕਿਸਮਤ ਵਾਲੇ ਜਿੰਨਾ ਨੂੰ ਮਿਲਜੇ ਯਾਰ ਸੱਚਾ
ਮੋਤੀ ਪੁੰਨ ਕੀਤੇ ਹੋਣੇ ਜੀਹਦੇ ਹਿੱਸੇ ਆ ਗਿਆ ਪਿਆਰ ਸੱਚਾ
ਬਾਕੀ ਜੀਣ ਸਹਾਰੇ ਯਾਦਾਂ ਦੇ ਲੈਂਦੇ ਰੋ ਰੋ ਸਾਰ ਕੁੜੇ

ਵਿਸ਼ਵਾਸ ਉੱਠ ਗਿਆ ਦੁਨੀਆਂ ਤੋਂ ਰੱਬ ਵੀ ਆਪਣਾ ਨਹੀਂ ਲਗਦਾ
ਸੁਪਨਾਂ ਹੀ ਟੁੱਟ ਗਿਆ ਮਿਲਣ ਦਾ ਜੋ ਸੀ ਆਸ ਦਾ ਦੀਵਾ ਜਗਦਾ
ਕੁਲਵਿੰਦਰ ਪੈ ਕੇ ਇਸ਼ਕ ਚ ਖੋ ਲਏ ਸਾਰੇ ਯਾਰ ਕੁੜੇ