Blog Archive
-
▼
2012
(59)
-
▼
February
(23)
- ਮਾਂਵਾਂ ਬਿਨ ਪੁੱਤ ਲਾਡਲੇ
- ਮੁੜ ਸਕਦੇ ਨੀ ਪਿੱਛੇ
- ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ
- ਨਹੀਂ ਵਸਦਾ ਘਰ
- ਜਿੰਨੇ ਦੀ ਤੇਰੀ ਜੀਨ ਕੁੜੀਏ
- ਮੇਰੀਆਂ ਚੀਜ਼ਾਂ
- ਚੰਦਰਾ ਦਿਲ ਭਰ ਆਉਂਦਾ ਏ
- ਰੱਬ ਦੇ ਸਹਾਰੇ ਵਰਗਾ
- ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ
- ਤੂੰ ਤਾਂ ਨਾ ਕਰ ਅੜ੍ਹਿਆ
- ਖੁਸ਼ ਤਾਂ ਰਹਿਣਾਂ ਪੈਂਦਾ ਏ
- ਬੇਰੀ ਮਾਂ
- ਲਫਜ਼ ਹੀ ਮੁੱਕ ਗਏ
- ਨਿੱਘ ਤੇਰਿਆ ਸਾਂਹਾਂ ਦਾ
- ਰਜ਼ਾਈ
- ਜੀਣ ਦਾ ਮਨ ਨੀ ਮੇਰਾ
- ਯਾਦਾਂ ਦੇ ਵਿੱਚ ਵਸਦੀ ਏ
- ਸਪੇਅਰ
- Dayari Sartaj di
- ਛੱਡ ਦਿਲਦਾਰ ਗਿਆ
- ਮੰਮੀ ਜੀ ਚੱਕਲੋ
- ਦਿਲਦਾਰ ਬਣਜੇਂ
- ਲਾਡ ਭੈਣਾਂ ਦਾ
-
▼
February
(23)
My Partner Sites
ਛੱਡ ਦਿਲਦਾਰ ਗਿਆ
ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ
ਪੁੱਛਦੇ ਮੇਰੇ ਤੋਂ, ਸਾਹ ਤੇਰੇ ਕਿਉਂ ਹਾਉਂਕੇ ਭਰਦੇ ਨੇ
ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹਸਦਾ ਸੀ
ਓਹ ਕਿੱਥੇ ਪਿਆਰ ਗਿਆ.......
ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ
ਸੀ ਆਸਾਂ ਮੇਰੀਆਂ ਜੀਹਦੇ ਤੇ, ਮੈ ਜੀਹਦੀ ਖਾਤਰ ਜਿਉਂਦੀ ਸਾਂ
ਜਿੰਦ ਦਾਅ ਤੇ ਲਾ ਉਸਨੂੰ ਮਿਲਕੇ, ਚੂਰੀਆਂ ਮੂੰਹ ਵਿੱਚ ਪਾਉਂਦੀ ਸਾਂ
ਸੀ ਜਿਹੜਾ ਹਰ ਇੱਕ ਚੋਂ ਦਿਸਦਾ, ਮੇਰੇ ਬੁੱਲ੍ਹਾਂ ਤੇ ਸੀ ਨਾਂਅ ਜਿਸਦਾ
ਉਹ ਮਨੋਂ ਵਿਸਾਰ ਗਿਆ