Blog Archive

ਤੈਨੂੰ ਸੂਗਰ ਕਰਦੀ ਸਾਡੇ ਗੰਨਿਆਂ ਦੀ ਚੀਨੀ ਏ.....

ਅਸੀਂ ਪਾਣੀ ਮੂੰਹ ਨੂੰ ਬੋਤਲ ਲਾ ਕੇ ਪੀਣ ਵਾਲੇ
ਤੂੰ ਕੋਕ ਦੀ ਕੈਨ ਨੂੰ ਸਿੱਪ ਸਿੱਪ ਕਰਕੇ ਪੀਨੀਂ ਏਂ
ਅਸੀਂ ਕੱਟਦੇ ਜਿੰਦਗੀ ਧੱਕੇ ਸਹਿ ਸਰਕਾਰਾਂ ਦੇ.....
ਤੂੰ ਲਗਜ਼ਰੀਆਂ ਦੀ ਗੋਦ ਬਹਿ ਕੇ ਜੀਨੀ ਏਂ
ਅਸੀਂ ਚਾਹ ਵਿੱਚ ਮਿੱਠਾ ਹੋਰ ਪਾ ਕੇ ਹਾਂ ਘੋਲ ਲੈਂਦੇ
ਤੈਨੂੰ ਸੂਗਰ ਕਰਦੀ ਸਾਡੇ ਗੰਨਿਆਂ ਦੀ ਚੀਨੀ ਏ.....

Search

Online Vister