Blog Archive

ਹੁਣ ਅਸੀਂ ਇੱਕ ਹਾਂ, ਤੇ ਪਹਿਲਾ ਨਹੀਂ ਸੀ ਜਾਣਦੇ

ਕੋਲੋਂ ਲੰਘਦੇ ਵੀ ਨਿੱਤ ਸੀ ਤੇ ਸੰਗਦੇ ਵੀ ਦੋਵੇਂ ਸਾਂ
ਮੁੜ ਪਿੱਛੇ ਦੇਖੇ, ਦੁਆ ਮੰਗਦੇ ਵੀ ਦੋਵੇਂ ਸਾਂ
ਲੱਖਾਂ ਸੁੱਖ ਤੱਕ ਤੇਰੇ ਮੁੱਖ ਨੂੰ ਸੀ ਮਾਣਦੇ
ਹੁਣ ਅਸੀਂ ਇੱਕ ਹਾਂ, ਤੇ ਪਹਿਲਾ ਨਹੀਂ ਸੀ ਜਾਣਦੇ

ਹੌਲੀ ਹੌਲੀ ਅਸੀਂ ਸਾਂ ਕਰੀਬ ਹੋ ਗਏ
ਨੇੜੇ ਕਾਹਦਾ ਆਏ ਕਿ ਅਜ਼ੀਜ਼ ਹੋ ਗਏ
ਘੁਲ ਗਏ ਹਾਂ ਪਾਣੀ ਵਾਂਗੂ ਦੋਵੇਂ ਅਸੀਂ ਹਾਣ ਦੇ
ਹੁਣ ਅਸੀਂ ਇੱਕ ਹਾਂ, ਤੇ ਪਹਿਲਾ ਨਹੀਂ ਸੀ ਜਾਣਦੇ

Search

Online Vister