Blog Archive

ਯਾਰ ਬਿਨਾਂ ਬੜਾ ਔਖਾ ਰਹਿਣਾ ਮੇਰੇ ਯਾਰਾ, ਕਿਹੜੇ ਹੌਸਲੇ ਨਾ ਅੱਖੋਂ ਓਹਲੇ ਕਰ ਦਿੰਨੇ ਆਂ

ਪਿਆਰ ਦਾ ਇਲਾਜ ਨਾ ਦਵਾਈ, ਨਾ ਹੀ ਵੈਦ ਵੇ
ਇੱਕ ਵਾਰੀ ਲੱਗ ਜਾਏ ਤਾਂ, ਉਮਰਾਂ ਦੀ ਕੈਦ ਵੇ
ਕਿੰਝ ਇੱਕਠੇ ਰਹਿਣ ਦੀਆਂ ਕਸਮਾਂ ਨੂੰ ਪਾ ਕੇ, ਜਾਣ ਵਾਲੀ ਗੱਲ ਵਿੱਚ ਹਾਂਮੀ ਭਰ ਦਿੰਨੇ ਆਂ
ਯਾਰ ਬਿਨਾਂ ਬੜਾ ਔਖਾ ਰਹਿਣਾ ਮੇਰੇ ਯਾਰਾ, ਕਿਹੜੇ ਹੌਸਲੇ ਨਾ ਅੱਖੋਂ ਓਹਲੇ ਕਰ ਦਿੰਨੇ ਆਂ

Search

Online Vister