Blog Archive

ਭਾਂਵੇ ਸਾਡਾ ਪਿਆਰ ਪਲਾਂ ਵਿੱਚ ਭੁੱਲ ਗਈ ਏਂ, ਅਸੀਂ ਅੱਜ ਵੀ ਜਿਉਂਈਏ ਤੈਨੂੰ ਚੇਤੇ ਕਰ ਕਰ ਕੇ

ਕਿਸਮਤ ਦੇ ਵਿੱਚ ਇਹੋ ਸੀ ਜੋ ਮਿਲ ਗਿਆ ਏ.....
ਫੁੱਲ ਸਾਡਾ ਜਾ ਗੈਰਾਂ ਦੇ ਵੇਹੜੇ ਖਿਲ ਗਿਆ ਏ.....
ਮੂਧੇ ਮੂੰਹ ਅੰਬਰੀ ਜਾ ਕੇ ਅਸੀਂ ਡਿੱਗ ਪਏ ਹਾਂ, ਝੂਠੇ ਵਾਅਦਿਆਂ ਦੀ ਪਾਉੜੀ ਤੇ ਚੜ੍ਹ ਚੜ੍ਹ ਕੇ
ਭਾਂਵੇ ਸਾਡਾ ਪਿਆਰ ਪਲਾਂ ਵਿੱਚ ਭੁੱਲ ਗਈ ਏਂ, ਅਸੀਂ ਅੱਜ ਵੀ ਜਿਉਂਈਏ ਤੈਨੂੰ ਚੇਤੇ ਕਰ ਕਰ ਕੇ

ਕੁੜੀਆਂ ਦੇ ਨੱਖਰੇ ਝੱਲਣੇ ਹਰ ਇੱਕ ਦੇ ਵਸ ਨਹੀਂ
ਆਉਂਦਾ ਸਾਨੂੰ ਪਿਆਰ ਨਾ ਉਹ ਜਿਸ ਵਿੱਚ ਕੋਈ ਸੱਚ ਨਹੀਂ
ਜਾਹ ਕਰਵਾ ਚੌਥ ਤੂੰ ਰੱਖਦੀ ਰਹਿ ਹੁਣ ਹੋਰਾਂ ਲਈ, ਪੈੱਗ ਸ਼ਾਮ ਨੂੰ ਪੀਲਾਂ ਗੇ ਅਸੀਂ ਭਰ ਭਰ ਕੇ
ਭਾਂਵੇ ਸਾਡਾ ਪਿਆਰ ਪਲਾਂ ਵਿੱਚ ਭੁੱਲ ਗਈ ਏਂ, ਅਸੀਂ ਅੱਜ ਵੀ ਜਿਉਂਈਏ ਤੈਨੂੰ ਚੇਤੇ ਕਰ ਕਰ ਕੇ

Search

Online Vister