Blog Archive

ਸਰੋਂ ਬੀਜੀ ਐ ਬਣਾ ਕੇ ਦਿਲ ਵੇਖ ਲਈਂ ਪਿਆਰ ਵਾਲੇ ਫੁੱਲ ਖਿਲਦੇ....

ਸਾਨੂੰ ਛੱਡ ਕੇ ਤੂੰ ਕੱਲੇ ਗਈ ਕਰਨ ਪੜ੍ਹਾਈ
ਤੇਰੀ ਯਾਦ ਨੂੰ ਮੈਂ ਫਿਰਾਂ ਵਿੱਚ ਸੀਨੇ ਦੇ ਮੜ੍ਹਾਈ
ਉਹਨਾ ਖੇਤਾਂ ਵਿੱਚ ਫਿਰਾਂ ਤੈਨੂੰ ਸੋਚਦਾ ਨੀ ਜਿੱਥੇ ਅਸੀਂ ਰਹੇ ਮਿਲਦੇ
ਸਰੋਂ ਬੀਜੀ ਐ ਬਣਾ ਕੇ ਦਿਲ ਵੇਖ ਲਈਂ ਪਿਆਰ ਵਾਲੇ ਫੁੱਲ ਖਿਲਦੇ....

ਐਸਾ ਰੱਖਿਆ ਕੀ ਵਿੱਚ ਪਰਦੇਸ ਦੇ
ਜੀਹਦੇ ਪਿੱਛੇ ਲੋਕੀ ਸਾਰਾ ਕੁਝ ਵੇਚਦੇ
ਕੱਲਾ ਛੱਡ ਕੁਲਵਿੰਦਰ ਨੂੰ ਤੁਰ ਗਏ ਜੋ ਕੋਲੋਂ ਨਹੀਂ ਸੀ ਹੁੰਦੇ ਹਿੱਲਦੇ...
ਸਰੋਂ ਬੀਜੀ ਐ ਬਣਾ ਕੇ ਦਿਲ ਵੇਖ ਲਈਂ ਪਿਆਰ ਵਾਲੇ ਫੁੱਲ ਖਿਲਦੇ....

Search

Online Vister