Blog Archive

ਮਹਿਸੂਸ ਕਰਨ ਦੀ ਕੋਸ਼ਿਸ਼ ਨਿੱਤ ਤੈਨੂੰ ਕਰਦੇ ਹਾਂ ਰੱਬਾ

ਕੋਈ ਸੁਪਨਾ ਦੇਖਾਂ ਐਸਾ, ਦਰਸ਼ਨ ਹੋ ਜਾਵਣ ਤੇਰੇ
ਦਿਖਦਾ ਨਹੀਂ ਤੂੰ ਸਾਨੂੰ, ਭਾਂਵੇ ਰਹਿੰਨਾ ਏਂ ਨੇੜੇ
ਦੁਨੀਆਂ ਦਾ ਕੋਈ ਭੈਅ ਨਾ ਤੈਥੋਂ ਡਰਦੇ ਹਾਂ ਰੱਬਾ
ਮਹਿਸੂਸ ਕਰਨ ਦੀ ਕੋਸ਼ਿਸ਼ ਨਿੱਤ ਤੈਨੂੰ ਕਰਦੇ ਹਾਂ ਰੱਬਾ

Search

Online Vister