Blog Archive

ਜੀਵੇਂ ਤੂੰ ਹਜ਼ਾਰ ਸਾਲ ਸੋਹਿਣਿਆਂ, ਮੰਗਦੀ ਹਾਂ ਹਰ ਪਲ ਖੈਰ ਵੇ

ਜੀਵੇਂ ਤੂੰ ਹਜ਼ਾਰ ਸਾਲ ਸੋਹਿਣਿਆਂ, ਮੰਗਦੀ ਹਾਂ ਹਰ ਪਲ ਖੈਰ ਵੇ
ਲੰਘੇ ਨਾ ਹਵਾ ਵੀ ਤੱਤੀ ਕੋਲ ਦੀ, ਤੇਰਾ ਪਵੇ ਨਾ ਕਿਸੇ ਦੇ ਨਾਲ ਵੈਰ ਵੇ
ਤੈਨੂੰ ਕਰਾਂ ਮੈਂ ਪਿਆਰ, ਦੇਵਾਂ ਜਾਨ ਤੈਥੋਂ ਵਾਰ,ਤੇਰੀ ਖਾਤਰ ਝਨਾ ਵੀ ਜਾਵਾਂ ਤੈਰ ਵੇ
ਜੀਵੇਂ ਤੂੰ ਹਜ਼ਾਰ ਸਾਲ ਸੋਹਿਣਿਆਂ, ਮੰਗਦੀ ਹਾਂ ਹਰ ਪਲ ਖੈਰ ਵੇ

ਖੁਸ ਰੱਬ ਤੈਨੁੰ ਰੱਖੇ ਸਦਾ ਗਮਾ ਤੋਂ ਬਚਾ ਕੇ ਵੇ
ਰੱਖੇ ਸਦਾ ਸੋਹਣਿਆਂ ਵੇ ਚਰਨਾਂ ਨਾ ਲਾਕੇ ਵੇ
ਹੋਵੇ ਉਮਰ ਲੰਮੇਰੀ, ਵੇ ਮੈਂ ਵਹੁਟੀ ਬਣਾ ਤੇਰੀ, ਮੈਨੂੰ ਲੈਜੇ ਨਾ ਵਿਆਹ ਕੇ ਕੋਈ ਗੈਰ ਵੇ
ਜੀਵੇਂ ਤੂੰ ਹਜ਼ਾਰ ਸਾਲ ਸੋਹਿਣਿਆਂ, ਮੰਗਦੀ ਹਾਂ ਹਰ ਪਲ ਖੈਰ ਵੇ

Search

Online Vister