Blog Archive

ਮਹਿਸੂਸ ਕਰਨ ਦੀ ਕੋਸ਼ਿਸ਼ ਤੈਨੂੰ, ਕਰਦੇ ਹਾਂ ਰੱਬਾ......

ਵਿੱਚ ਪਲਾਂ ਦੇ ਬਖਸ਼ ਦੇਵੇਂ ਤੂੰ ਲੱਖਾਂ ਪਾਪ ਮੇਰੇ
ਦੁੱਖ ਤਕਲੀਫ ਦੇ ਵੇਲੇ ਕੰਮ ਆਉਂਦੇ ਨੇ ਜਾਪ ਤੇਰੇ
ਨਾਮ ਤੇਰੇ ਦੀ ਕਿਸ਼ਤੀ ਸਦਕਾ, ਤਰਦੇ ਹਾਂ ਰੱਬਾ
ਮਹਿਸੂਸ ਕਰਨ ਦੀ ਕੋਸ਼ਿਸ਼ ਤੈਨੂੰ, ਕਰਦੇ ਹਾਂ ਰੱਬਾ......

Search

Online Vister