Blog Archive

ਸਦਾ ਰੱਬ ਤੈਨੂੰ ਸੁਖੀ ਰੱਖੇ ਸੋਹਣਿਆਂ ਅਸੀਂ ਹਾਂ ਦੁਆਵਾਂ ਕਰਦੇ

ਜਦੋਂ ਦਾ ਗਿਆ ਏਂ ਸਾਨੂੰ ਛੱਡ ਕੇ ਜਿਉਂਦੇ ਹਾਂ ਨਾ ਮੋਏ ਸੱਜਣਾ
ਜਿੰਦਗੀ ਬਣਾਤੀ ਸਾਡੀ ਐਸੀ ਨਾ ਖੁੱਲ ਹੱਸੇ ਰੋਏ ਸੱਜਣਾ
ਕਦੇ ਗਲ ਨਾਲ ਲਾਂਵੇ ਤੇਰੇ ਵੱਲ ਨੂੰ ਨਿੱਤ ਹਾਂ ਵੇ ਵਾਹਵਾਂ ਕਰਦੇ
ਸਦਾ ਰੱਬ ਤੈਨੂੰ ਸੁਖੀ ਰੱਖੇ ਸੋਹਣਿਆਂ ਅਸੀਂ ਹਾਂ ਦੁਆਵਾਂ ਕਰਦੇ

Search

Online Vister