Blog Archive

ਹਾਲੇ ਵੀ ਕੀ ਦੱਸ ਮੈਨੂੰ, ਤੂੰ ਚਾਹੁੰਨਾ ਮੇਰੇ ਸੋਹਣਿਆਂ...

ਅੱਖੀਆਂ ਨੇ ਮੀਚ ਲਿਆ, ਦਿਲ ਦਾ ਕਰਾਰ 
ਚੰਦਰੇ ਵਿਛੋੜਿਆਂ ਦੇ, ਅੱਗੇ ਗਈ ਹਾਂ ਹਾਰ ਵੇ
ਛੱਡ ਕੇ ਮੈਨੂੰ ਕਿਵੇਂ, ਜਿਉਂਨਾ ਮੇਰੇ ਸੋਹਣਿਆਂ....
ਹਾਲੇ ਵੀ ਕੀ ਦੱਸ ਮੈਨੂੰ, ਤੂੰ ਚਾਹੁੰਨਾ ਮੇਰੇ ਸੋਹਣਿਆਂ...

ਰੂਹਾਂ ਸਾਡੀਆਂ ਦੀ ਯਾਰੀ, ਧੁਰ ਤੋਂ ਸੀ ਲੱਗੀ ਵੇ
ਚੰਦਰੇ ਰਿਵਾਜ਼ਾਂ ਸਾਡੇ ਨਾਲ ਕੀਤੀ ਠੱਗੀ ਏ
ਹਾਲੇ ਵੀ ਕੀ ਦੱਸ ਮੈਨੂੰ, ਤੂੰ ਚਾਹੁੰਨਾ ਮੇਰੇ ਸੋਹਣਿਆਂ...

Search

Online Vister