Blog Archive

ਦਿਲ ਦੇ ਦੁੱਖੜੇ ਲਿਖ ਲਿਖ ਕੇ, ਲੋਕਾਂ ਦੇ ਮਨ ਪ੍ਰਚਾਉਂਦਾ ਹਾਂ......

ਮੰਜ਼ਿਲ ਭਾਂਵੇ ਖੋ ਲਈ ਏ, ਪਰ ਸਿੱਖ ਲਿਆ ਰਾਹਾਂ ਤੇ ਚੱਲਣਾ
ਝੱਖੜ ਤੇਜ ਹਵਾਵਾਂ ਨੂੰ, ਸਿੱਖ ਲਿਆ ਤਨ ਤੇ ਏ ਝੱਲਣਾ...
ਜੋ ਜਖ਼ਮੀ ਹੋ ਜਜ਼ਬਾਤ ਗਏ, ਉਹਨਾਂ ਤੇ ਮਲ਼੍ਹਮ ਲਾਉਂਦਾ ਹਾਂ.....
ਦਿਲ ਦੇ ਦੁੱਖੜੇ ਲਿਖ ਲਿਖ ਕੇ, ਲੋਕਾਂ ਦੇ ਮਨ ਪ੍ਰਚਾਉਂਦਾ ਹਾਂ......

Search

Online Vister