Blog Archive

ਨੀ ਦੱਸੀਂ ਜਰਾ ਬਿੱਲੋ ਰਾਣੀਏ..........

ਗਿੱਧੇ ਚੋਂ ਸਨੈਪ ਤੇਰੀ ਕਰਾਂਗੇ ਕਲਿੱਕ ਨੀ
ਕੱਲਾ ਕੱਲਾ ਕੈਚ ਤੇਰਾ ਕਰਨਾ ਸਟਿੱਪ ਨੀ
ਤੇਰੀ ਨੱਚਦੀ ਦੀ ਵੀਡੀਓ ਬਣਾਉਣੀ, ਯੂ.ਟਿਊਬ ਉੱਤੇ ਪਾਉਣੀ....
ਨੀ ਦੱਸੀਂ ਜਰਾ ਬਿੱਲੋ ਰਾਣੀਏਂ, ਕਿਹੜੇ ਪਿੰਡ ਤੋਂ ਤੂੰ ਆਈ ਏਂ ਪ੍ਰਹਾਣੀ
ਨੀ ਦੱਸੀਂ ਜਰਾ ਬਿੱਲੋ ਰਾਣੀਏ..........

ਕੋਕੇ ਨਾਲ ਰਿਹਾ ਏ ਲ਼ਿਸ਼ਕ ਤੇਰਾ ਨੱਕ ਨੀ
ਹਿੱਲੇ ਲੈ ਕੇ ਰਿਸਕ ਇਹ ਪਤਲਾ ਜਿਹਾ ਲੱਕ ਨੀ
ਬੱਲੇ ਬੱਲੇ ਅੱਜ ਏ ਕਰਾਉਣੀ, ਬੋਲੀ ਤੇ ਬੋਲੀ ਪਾਉਣੀ......
ਨੀ ਦੱਸੀਂ ਜਰਾ ਬਿੱਲੋ ਰਾਣੀਏਂ, ਕਿਹੜੇ ਪਿੰਡ ਤੋਂ ਤੂੰ ਆਈ ਏਂ ਪ੍ਰਹਾਣੀ
ਨੀ ਦੱਸੀਂ ਜਰਾ ਬਿੱਲੋ ਰਾਣੀਏ..........

Search

Online Vister