Blog Archive
-
▼
2013
(51)
-
▼
December
(50)
- ਖੜੇ ਰਾਹਾਂ 'ਚ ਹਾਂ ਅਸੀਂ ਤੈਨੂੰ, ਆਵਾਜਾਂ ਮਾਰਦੇ
- ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ...
- ਤੇਰੇ ਹੋਰ ਕੀ ਕੀ ਦੱਸਾਂ ਮੈਂ ਗੁਨਾਂਹ ਜੇ ਤੂੰ ਮੈਨੂੰ ਪਿਆਰ ...
- ਰੋਂਦੇ ਨਾ ਕਦੀ ਵੀ, ਵਿਛੋੜਾ ਆਉਣ ਤੇ
- ਤੈਨੂੰ ਸੂਗਰ ਕਰਦੀ ਸਾਡੇ ਗੰਨਿਆਂ ਦੀ ਚੀਨੀ ਏ.....
- ਰੱਬ ਦੇ ਵਾਂਗੂ ਸਾਰੀ ਉਮਰ ਧਿਆਵਾਂਗੇ ਤੈਨੂੰ
- ਭੁੱਲ ਤਾਂ ਇਹ ਜਾਣਾ ਤੈਨੂੰ ਸੱਜਣਾ ਜਰੂਰ, ਭੁੱਲਣਾ ਏਂ ਪਰ ਤੈ...
- ਹਾਲੇ ਵੀ ਕੀ ਦੱਸ ਮੈਨੂੰ, ਤੂੰ ਚਾਹੁੰਨਾ ਮੇਰੇ ਸੋਹਣਿਆਂ...
- ਜਿਹੜੇ ਰਾਹਾਂ ਦੇ ਵਿੱਚ ਮਰ ਗਏ ਲੱਖਾਂ, ਅਸੀਂ ਵੀ ਜਾ ਬੈਠੇ
- ਮੈਨੂੰ ਜੰਮਣ ਤੋਂ ਹੀ ਪਹਿਲਾਂ ਪਈਆਂ ਮਾਰਾਂ ਨੀ
- ਯਾਰ ਬਿਨਾਂ ਬੜਾ ਔਖਾ ਰਹਿਣਾ ਮੇਰੇ ਯਾਰਾ, ਕਿਹੜੇ ਹੌਸਲੇ ਨਾ ...
- ਮੈਨੂੰ ਪਤਾ ਨਾ ਲੱਗਿਆ ਵੇ, ਬਣ ਗਿਐਂ ਕਦ ਮਾਲਕ ਰਗ ਰਗ ਦਾ
- ਹੁਣ ਅਸੀਂ ਇੱਕ ਹਾਂ, ਤੇ ਪਹਿਲਾ ਨਹੀਂ ਸੀ ਜਾਣਦੇ
- ਤੈਨੂੰ ਕਿੰਨਾ ਕੁ ਮੈਂ ਚਾਹਾਂ ਇਹ ਹਿਸਾਬ ਦੱਸ ਦੇ...
- ਹਾਂ ਹਾਂ, ਕੌਰ ਇਜ਼ ਮਾਈ ਇਡੈਂਨਟਟੀ
- ਲੱਖਾਂ ਮੇਰੇ ਦਿਲ 'ਚ ਸਵਾਲ ਉੱਠਦੇ, ਮਿਲ ਕੇ ਤੂੰ ਮੈਥੋਂ ਕਦੀ...
- ਦਿੱਤਾ ਰੱਖ ਮੈਨੂੰ ਯਾਦਾਂ ਵਿੱਚ ਡੋਬ ਕੇ, ਮਾਹੀ ਮੈਨੂੰ ਪਿੰਡ...
- ਮੁੰਡੇ ਮੋਨੇ ਨੇ ਪਸੰਦ ਤੈਨੂੰ ਸੋਹਣੀਏਂ, ਨੀ ਯਾਰ ਤਾਂ ਸ਼ੌਕੀ...
- ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ
- ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ
- ਮਹਿਸੂਸ ਕਰਨ ਦੀ ਕੋਸ਼ਿਸ਼ ਨਿੱਤ ਤੈਨੂੰ ਕਰਦੇ ਹਾਂ ਰੱਬਾ
- ਮਹਿਸੂਸ ਕਰਨ ਦੀ ਕੋਸ਼ਿਸ਼ ਤੈਨੂੰ, ਕਰਦੇ ਹਾਂ ਰੱਬਾ......
- ਮੁੱਕ ਜਾਣਾ ਏਂ ਭਾਂਵੇਂ ਜਿੰਦਗੀ ਦਾ ਕਾਫ਼ਲਾ.....
- ਤੂੰ ਡਾਲਰ ਤੇ ਅਸੀਂ ਵਾਂਗ ਰੁਪਈਏ ਹੋ ਗਏ ਹਾਂ................
- ਭਾਂਵੇ ਸਾਡਾ ਪਿਆਰ ਪਲਾਂ ਵਿੱਚ ਭੁੱਲ ਗਈ ਏਂ, ਅਸੀਂ ਅੱਜ ਵੀ ...
- ਨੀ ਦੱਸੀਂ ਜਰਾ ਬਿੱਲੋ ਰਾਣੀਏ..........
- ਹੁਣ ਵੀ ਇਹੋ ਸਾਡੇ ਕੰਮ ਆਏ, ਜਦ ਸ਼ਾਪਾ ਛੱਲੇ ਮੋੜੇ ਨੀ.....
- ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜ ਕੇ ਨੀ
- ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇ...
- ਹੁਣ ਪਤਾ ਚੱਲ ਗਿਆ ਹੁੰਦਾ ਕੀ ਏ ਪਿਆਰ ਵੇ
- ਤੇਰੇ ਦਿੱਤੇ ਹੰਝੂ ਸਾਨੂੰ, ਲੱਗਦੇ ਪਿਆਰੇ
- ਰੱਬਾ ਧੋਖਾ ਨਾ ਦੁਆਵੀਂ, ਮੈਨੂੰ ਧੋਖੇ ਤੋਂ ਵਚਾਵੀਂ
- ਮਹਿਸੂਸ ਕਰਨ ਦੀ ਕੋਸ਼ਿਸ਼ ਤੈਨੂੰ, ਕਰਦੇ ਹਾਂ ਰੱਬਾ......
- ਪਰ ਸੱਚੇ ਦਿਲ ਤੋਂ ਹਾਣਦੀਏ ਤੈਨੂੰ ਚਾਹੁੰਨੇ ਹਾਂ.............
- ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ
- ਜੀਵੇਂ ਤੂੰ ਹਜ਼ਾਰ ਸਾਲ ਸੋਹਿਣਿਆਂ, ਮੰਗਦੀ ਹਾਂ ਹਰ ਪਲ ਖੈਰ ਵੇ
- ਸਦਾ ਰੱਬ ਤੈਨੂੰ ਸੁਖੀ ਰੱਖੇ ਸੋਹਣਿਆਂ ਅਸੀਂ ਹਾਂ ਦੁਆਵਾਂ ਕਰਦੇ
- ਸੱਜਣਾ ਨਾਲ ਬੀਤੇ ਪਲ ਫਿਰ ਮੁੜਕੇ ਕਿੱਥੇ ਲੱਭਦੇ ਨੇ
- ਪੱਬਾਂ ਭਾਰ ਨੱਚਦੀ ਨੇ, ਸਾਰੇ ਪਿੰਡ ਨੂੰ ਝੂੰਮਣ ਲਾ ਤਾ....
- ਅਸੀਂ ਅੱਜ ਵੀ ਤੇਰੀਆਂ ਯਾਦਾਂ ਦੇ ਵਿੱਚ ਮਰ ਮਰ ਜਿਉਂਨੇ ਆਂ
- ਲਿਖਵਾ ਕੇ ਜਿੰਦ ਹੋ ਗਏ ਜੱਗ ਵਿੱਚ ਬਦਨਾਮ
- ਸੱਚੇ ਦਿਲੋਂ ਪਿਆਰ ਕੋਈ ਕਿਸੇ ਨੂੰ ਵੀ ਕਰੇ ਨਾ....
- ਸਰੋਂ ਬੀਜੀ ਐ ਬਣਾ ਕੇ ਦਿਲ ਵੇਖ ਲਈਂ ਪਿਆਰ ਵਾਲੇ ਫੁੱਲ ਖਿਲਦ...
- ਵਹਿਗੇ ਸੁਪਨੇ ਅੱਖਾਂ ਚੋਂ ਖਾਰਾ ਪਾਣੀ ਬਣ ਕੇ
- ਸੱਜਣਾ ਤੇਰੇ ਬਾਜ ਹਾਂ, ਜਿੰਦਗੀ ਭਰ ਮੈਂ ਅਧੂਰੀ ਵੇ
- ਹੁਣ ਮੈਂ ਕੀ ਮੰਗਾਂ, ਮੇਰਾ ਤੁਰ ਗਿਆ ਪੁੱਤ ਜਵਾਨ........
- ਕੀ ਜਾਣੇ ਤੇਰੀ ਯਾਰੀ ਨੂੰ, ਅਸੀਂ ਕਿੰਨਾ ਦਿਲ ਤੋਂ ਚਾਹੁੰਨੇ ...
- ਜੀਣ ਨੂੰ ਦਿਲ ਨੀ ਕਰਦਾ ਸੱਜਣ ਜਦ ਧੋਖੇ ਕਰਦੇ ਨੇ....
- ਦਿਲ ਦੇ ਦੁੱਖੜੇ ਲਿਖ ਲਿਖ ਕੇ, ਲੋਕਾਂ ਦੇ ਮਨ ਪ੍ਰਚਾਉਂਦਾ ਹਾ...
- ਜੇ ਲੱਗਦਾ ਜੋਰ ਏ ਤੈਥੋਂ ਤੂੰ ਹੀ ਲਾ ਲੈ ਨੀ......ਭੁੱਲ ਸਕ...
-
▼
December
(50)
My Partner Sites
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜ ਕੇ ਨੀ
ਕੰਮ ਹਾਂ ਭੁੱਲ ਗਏ ਸਾਰੇ, ਡੁੱਬ ਕੇ ਯਾਦਾਂ ਵਿੱਚ ਅੜੀਏ
ਖੇਤ 'ਚ ਖੜਾ ਟਰੈਕਟਰ, ਨਾ ਹੀ ਕਾਲਜ਼ ਵਿੱਚ ਵੜੀਏ
ਜਿੰਮ ਤੋਂ ਹਟ ਗਏ ਯਾਰ, ਸ਼ਰਾਬਾਂ ਦੇ ਲੜ ਲੱਗ ਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜ ਕੇ ਨੀ
ਨਾ ਟੌਹਰ ਸ਼ੌਹਰ ਦਾ ਸ਼ੌਕ ਰਿਹਾ, ਨਾ ਗੇੜੀ ਲਾਉਂਨੇ ਆਂ
ਨਾ ਚੈਨ ਏ ਦਿਨ ਨੂੰ ਮਿਲਦਾ, ਨਾ ਹੀ ਰਾਤੀਂ ਸਾਉਂਨੇ ਆਂ
ਗਿਣ ਸਕਦੇ ਨਾ ਹੰਝੂ, ਤੁਰ ਗਏ ਅੱਖੀਓਂ ਵਗ ਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜ ਕੇ ਨੀ
ਮਾਂ ਬਾਪ ਦੀਆਂ ਰੀਝਾਂ ਉੱਤੇ ਪਾਣੀ ਫੇਰ ਦਿੱਤਾ
ਭੈਣ ਭਰਾਵਾਂ ਵਾਲੇ ਪਿਆਰ ਨੂੰ, ਕਰ ਏ ਢੇਰ ਦਿੱਤਾ
ਚੜ੍ਹੀ ਜਵਾਨੀ ਵਿੱਚ ਹੀ ਤੁਰ ਗਈ, ਸਾਨੂੰ ਠੱਗ ਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜ ਕੇ ਨੀ
ਨਾ ਖੜ੍ਹਦਾ ਸੀ ਕੁਲਵਿੰਦਰ ਲੱਗ ਕੇ, ਨਾਲ ਦਰੱਖਤਾਂ ਦੇ
ਉਹ ਰਹਿਣ ਲੱਗ ਪਿਆ ਕੱਲਾ, ਕਰਕੇ ਮਾੜੇ ਵਖ਼ਤਾਂ ਦੇ
ਦੀਵੇ ਬੁਝ ਗਏ ਖੁਸ਼ੀਆਂ ਦੇ ਇੱਕ ਵਾਰੀ ਜਗ ਕੇ ਨੀ...