Blog Archive

ਮੁੱਕ ਜਾਣਾ ਏਂ ਭਾਂਵੇਂ ਜਿੰਦਗੀ ਦਾ ਕਾਫ਼ਲਾ.....

ਦਿਨ ਤੇ ਰਾਤ ਵਾਲਾ ਸਾਡਾ ਗੇੜ ਸੀ ਸੱਜਣਾ
ਧਰਤੀ, ਅਸਮਾਨ ਵਰਗਾ ਸਾਡਾ ਨੇੜ ਸੀ ਸੱਜਣਾ
ਮਿੱਟਣਾ ਨਹੀਂ ਕਦੀ ਤੇਰਾ...ਮੇਰਾ ਇਹ ਫਾਸਲਾ
ਮੁੱਕ ਜਾਣਾ ਏਂ ਭਾਂਵੇਂ ਜਿੰਦਗੀ ਦਾ ਕਾਫ਼ਲਾ.....

Search

Online Vister