Blog Archive

ਵਹਿਗੇ ਸੁਪਨੇ ਅੱਖਾਂ ਚੋਂ ਖਾਰਾ ਪਾਣੀ ਬਣ ਕੇ

ਖੁਆਬਾਂ ਵਿੱਚ ਤੈਨੂੰ ਵੇਂਹਦੇ ਰਹੇ ਆਪਣੀ ਬਣਾ ਕੇ
ਪਰ ਤੱਕਿਆ ਨੀ ਤੈਨੂੰ ਵਿੱਚ ਜਿੰਦਗੀ ਦੇ ਪਾ ਕੇ
ਸਾਡਾ ਪਿਆਰ ਬਸ ਰਹਿ ਗਿਆ ਕਹਾਣੀ ਬਣ ਕੇ
ਵਹਿਗੇ ਸੁਪਨੇ ਅੱਖਾਂ ਚੋਂ ਖਾਰਾ ਪਾਣੀ ਬਣ ਕੇ

ਧੋਖਾ ਮਿਲਦਾ ਏ ਓਥੋਂ ਜਿੱਥੋਂ ਮਿਲਦਾ ਪਿਆਰ
ਖੁਸੀ ਜਿੱਤ ਦੀ ਮਨਾਉਂਨਾਂ, ਦੁੱਖ ਹਾਰ ਦਾ ਸਹਾਰ
ਕੱਲੇ ਛੱਡ ਗਈ ਤੂੰ ਉਮਰਾਂ ਦੀ ਹਾਣੀ ਬਣਕੇ
ਵਹਿਗੇ ਸੁਪਨੇ ਅੱਖਾਂ ਚੋਂ ਖਾਰਾ ਪਾਣੀ ਬਣ ਕੇ Singh Kulwinder

Search

Online Vister