Blog Archive

ਭੁੱਲ ਤਾਂ ਇਹ ਜਾਣਾ ਤੈਨੂੰ ਸੱਜਣਾ ਜਰੂਰ, ਭੁੱਲਣਾ ਏਂ ਪਰ ਤੈਨੂੰ ਅਸੀਂ ਮਰ ਕੇ....

ਜਿਉਂਦੇ ਜੀਅ ਤਾਂ ਹੋਣਾ ਨਹੀਂਓ, ਦਿਲ ਤੋਂ ਵਿਸਾਰ ਵੇ
ਮਾਰੀ ਐ ਤੂੰ ਭਾਂਵੇ ਸਾਨੂੰ, ਪੱਥਰਾਂ ਜਿਹੀ ਮਾਰ ਵੇ
ਆਖਦਾ ਨਹੀਂ ਮਾੜਾ ਦਿਲ ਫੇਰ ਵੀ ਤਾਂ ਤੈਨੂੰ, ਅੱਖਾਂ ਭਰ ਭਰ ਰੋਈਏ ਯਾਦ ਕਰ ਕੇ
ਭੁੱਲ ਤਾਂ ਇਹ ਜਾਣਾ ਤੈਨੂੰ ਸੱਜਣਾ ਜਰੂਰ, ਭੁੱਲਣਾ ਏਂ ਪਰ ਤੈਨੂੰ ਅਸੀਂ ਮਰ ਕੇ....

Search

Online Vister