Blog Archive

ਰੱਬਾ ਧੋਖਾ ਨਾ ਦੁਆਵੀਂ, ਮੈਨੂੰ ਧੋਖੇ ਤੋਂ ਵਚਾਵੀਂ

ਤੇਰੀ ਕਿਰਪਾ ਦੇ ਨਾਲ, ਰੋਟੀ ਹੋ ਗਈ ਏ ਨਸੀਬ
ਬਹੁਤਾ ਚਾਹੀਦਾ ਨੀ ਕੁਝ, ਸਦਾ ਰਹੀਂ ਤੂੰ ਕਰੀਬ
ਉੱਚਾ ਹੋ ਕੇ ਤੈਨੂੰ ਭੁੱਲਾਂ, ਏਦੂੰ ਚੰਗਾ ਹਾਂ ਗਰੀਬ
ਮੇਰਾ ਬਣਜੇਂ ਤੂੰ ਯਾਰ, ਮੇਰਾ ਬਣ ਜਾਏਂ ਅਜ਼ੀਜ਼
ਐਸਾ ਕੱਢ ਦੇ ਕੋਈ ਹੱਲ, ਕੋਈ ਦੱਸ ਤਰਕੀਬ
ਤੇਰਾ ਨਾਮ ਲੈਦੀਂ ਰਹੇ, ਰੱਬਾ ਸਦਾ ਮੇਰੀ ਜੀਭ
ਕਦੀ ਦਿਲ ਮੇਰੇ ਵਿੱਚ ਰੱਬ ਚਰਨ ਤੂੰ ਪਾਵੀਂ
ਰੱਬਾ ਧੋਖਾ ਨਾ ਦੁਆਵੀਂ, ਮੈਨੂੰ ਧੋਖੇ ਤੋਂ ਵਚਾਵੀਂ

Search

Online Vister