Blog Archive

ਹਾਂ ਹਾਂ, ਕੌਰ ਇਜ਼ ਮਾਈ ਇਡੈਂਨਟਟੀ

ਮਰੀਆਂ ਨੇ ਓਹੀ ਜੋ ਨੇ ਮਰਦਾਂ ਤੋਂ ਡਰੀਆਂ
ਦਾਜ਼ ਲਈ ਲੱਖਾਂ ਵਿੱਚ ਅੱਗਾਂ ਦੇ ਨੇ ਸੜੀਆਂ
ਰਹਿਣਾ ਨੀ ਬਣ ਕੇ ਮੈਂ ਪੈਰ ਵਾਲੀ ਜੁੱਤੀ
ਇੱਕਵੀਂ ਸਦੀ ਤੱਕ ਔਰਤ ਨੀ ਉੱਠੀ
ਹਾਂ ਮੈਂ ਨਹੀਂ ਕਮਜੋਰ, ਦੇਖਿਆ ਨਾ ਮੇਰਾ ਜੋਰ
ਝਾਂਸੀ ਦੀ ਰਾਣੀ ਹਾਂ, ਨਹੀਂਓ ਸਿੰਪਥੀ ਦੀ ਲੋੜ
ਅੜਿਆ ਜੋ ਹੋਉ ਡੈਂਨਟੀ
ਕੌਰ ਇਜ਼ ਮਾਈ ਇਡੈਂਨਟਟੀ......
ਹਾਂ ਹਾਂ, ਕੌਰ ਇਜ਼ ਮਾਈ ਇਡੈਂਨਟਟੀ Kaur is My Identity 

Search

Online Vister