Blog Archive

ਮੁੰਡੇ ਮੋਨੇ ਨੇ ਪਸੰਦ ਤੈਨੂੰ ਸੋਹਣੀਏਂ, ਨੀ ਯਾਰ ਤਾਂ ਸ਼ੌਕੀਨ ਪੱਗ ਦੇ

ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾਂ
ਲੱਖ ਮਾਰੀ ਜਾਣ ਕੁੜੀਆਂ ਵੀ ਸੈਨਤਾਂ
ਟਾਈਮ ਲੱਗਦਾ ਜੇ ਲੱਗਜੇ ਬੰਨਣ ਨੂੰ, ਭਾਂਵੇ ਨਾ ਹੈੱਡ ਫੋਨ ਲੱਗਦੇ
ਮੁੰਡੇ ਮੋਨੇ ਨੇ ਪਸੰਦ ਤੈਨੂੰ ਸੋਹਣੀਏਂ, ਨੀ ਯਾਰ ਤਾਂ ਸ਼ੌਕੀਨ ਪੱਗ ਦੇ

ਨਵੇਂ ਨਵੇਂ ਰੰਗਾਂ ਦੀਆਂ ਪੱਗਾਂ ਹਾਂ ਲਿਆਉਂਦੇ
ਮੈਚਿੰਗ ਕਰਾ ਕੇ ਨਾਲ ਸ਼ਰਟਾਂ ਹਾਂ ਪਾਉਂਦੇ
ਲੱਖਾਂ ਵਿੱਚੋਂ ਹਾਂ ਪਛਾਣੇ ਤਾਂਹੀ ਜਾਂਦੇ, ਜਿਉਂ ਹੁੰਦੇ ਨੇ ਸਟਾਰ ਜਗਦੇ
ਮੁੰਡੇ ਮੋਨੇ ਨੇ ਪਸੰਦ ਤੈਨੂੰ ਸੋਹਣੀਏਂ, ਨੀ ਯਾਰ ਤਾਂ ਸ਼ੌਕੀਨ ਪੱਗ ਦੇ

Search

Online Vister